ਬਰੈਂਪਟਨ 'ਚ ਪੰਜਾਬੀ ਨੌਜਵਾਨ ਨੇ ਸ਼ਰਾਬ ਪੀ ਕਰ'ਤਾ ਵੱਡਾ ਕਾਂਡ, Police ਨੇ ਕੀਤਾ ਗ੍ਰਿਫ਼ਤਾਰ |OneIndia Punjabi

2023-11-06 1

ਬਰੈਂਪਟਨ 'ਚ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ 'ਚ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ | ਪੰਜਾਬੀ ਨੌਜਵਾਨ ਦੀ ਪਛਾਣ 22 ਸਾਲਾਂ ਗੁਰਵੀਰ ਬੈਂਸ ਵਜੋਂ ਹੋਈ। ਦੱਸਦਈਏ ਕਿ ਗੁਰਵੀਰ ਬੈਂਸ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ | ਜਿਸ ਦੌਰਾਨ ਉਸਨੇ ਇੱਕ ਹੋਰ ਗੱਡੀ ਨੂੰ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ | ਜਿਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਦੱਸਦਈਏ ਕਿ ਇਹ ਘਟਨਾ ਬੀਤੀ ਰਾਤ ਲਗਭਗ 2 ਵਜੇ ਬਰੈਂਪਟਨ ਦੇ ਵਾਰਡ 10 'ਚ ਕੈਸਲ ਓਕ ਕਰੌਸਿੰਗ ਤੇ ਬੈਲਚੇਜ਼ ਨੇੜੇ ਵਾਪਰੀ।
.
In Brampton, a Punjabi youth drank alcohol and made a big incident, the police arrested him.
.
.
.
#bramptonnews #punjabiyouth #bramptonpolice

Videos similaires